ਚਿਹਰਾ ਦਿਲ ਦੀ ਮੂਰਤ ਹੈ

- (ਬੰਦਾ ਭਾਵੇਂ ਕਿੰਨਾ ਕੁਝ ਲੁਕਾਇ, ਮਨ ਦੇ ਭਾਵ ਚਿਹਰੇ ਉੱਤੇ ਆ ਹੀ ਜਾਂਦੇ ਹਨ)

ਮਨ- ਵਰਿਆਮ ਸਿੰਘ ! ਇਸ਼ਕ ਮੁਸ਼ਕ ਲੁਕਾਇਆ ਨਹੀਂ ਰਹਿੰਦੇ। ਚਿਹਰਾ ਦਿਲ ਦਾ ਗਵਾਹ ਹੁੰਦਾ ਏ। ਤੂੰ ਮੈਥੋਂ ਗੱਲਾਂ ਨਾ ਛੁਪਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ