ਛਿੱਕਾ ਟੁੱਟਾ ਬਿੱਲੀ ਦੇ ਭਾਗੀਂ

- (ਕਿਸੇ ਦਾ ਨੁਕਸਾਨ ਹੋਣ ਤੇ ਦੂਜੇ ਨੂੰ ਲਾਭ ਪੁੱਜੇ)

ਖੁਸ਼ੀਆਂ ਮਨਾਓ, ਤੁਸੀਂ ਖੁਸ਼ੀਆਂ । ਮੇਰੇ ਸੋਗ ਦੀ ਪਰਵਾਹ ਨਾ ਕਰੋ । 'ਬਿੱਲੀ ਦੇ ਭਾਗੀਂ ਛਿੱਕਾ ਟੁੱਟਾ ਮੈਂ ਉਜੜਾਂਗਾ ਤਦੇ ਤੁਹਾਡੀ ਕੋਈ ਪੁੱਛ ਕਰੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ