ਚਿਤ ਵੀ ਮੇਰੀ ਤੇ ਪਿਤ ਵੀ ਮੇਰੀ

- (ਜਦ ਹਰ ਪਾਸਿਓਂ ਕੋਈ ਆਪਣਾ ਹੀ ਭਲਾ ਲੋੜੇ)

ਤੂੰ ਤਾਂ ਚਾਹੁੰਦਾ ਹੈਂ ਕਿ ਸਭ ਪਾਸਿਉਂ ਤੈਨੂੰ ਹੀ ਲਾਭ ਹੋਵੇ, 'ਚਿਤ ਵੀ ਮੇਰੀ ਤੇ ਪਿਤ ਵੀ ਮੇਰੀ' ਪਰ ਸਾਰਾ ਕੁਝ ਆਪੇ ਨਿਗਲ ਲੈਣਾ ਚੰਗਾ ਨਹੀਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ