ਚਿੱਥ ਖਾਵਣ ਤੇ ਸਮਝ ਅਲਾਵਨ

- (ਰੋਟੀ ਚਿੱਥ ਕੇ ਖਾਣੀ ਤੇ ਗੱਲ ਵਿਚਾਰ ਕੇ ਕਰਨੀ ਚਾਹੀਦੀ ਹੈ)

ਸਿਆਣਿਆਂ ਦਾ ਕੰਮ ਹੈ, "ਚਿੱਥ ਖਾਵਣ ਤੇ ਸਮਝ ਅਲਾਵਨ" । ਮੂੰਹ ਵਿੱਚ ਜੋ ਆਈ ਸੋ ਬਾਹਰ ਨਹੀਂ ਕੱਢ ਦੇਣੀ ਚਾਹੀਦੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ