ਚਿੱਟਾ ਕੱਪੜਾ, ਕੁੱਕੜ ਖਾਣਾ, ਉਸ ਜੱਟ ਦਾ ਨਹੀਂ ਟਿਕਾਣਾ

- (ਫਜੂਲ-ਖ਼ਰਚੀ ਕਰਨ ਵਾਲੇ ਜੱਟ ਦੇ ਪੈਰ ਨਹੀਂ ਲਗਦੇ)

ਜੱਟ ਆਪਣੀ ਚਾਦਰ ਵੇਖ ਕੇ ਲੱਤਾਂ ਪਸਾਰੇ ਤਾਂ ਸੁਖੀ ਰਹੇ। 'ਚਿੱਟਾ ਕੱਪੜਾ, ਕੁੱਕੜ ਖਾਣਾ, ਉਸ ਜੱਟ ਦਾ ਨਹੀਂ ਟਿਕਾਣਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ