ਚਿੱਟਾ ਸਿਰ ਤੇ ਬੋਝੇ ਵਿੱਚ ਗਾਜਰਾਂ

- (ਦਿਸਣ ਨੂੰ ਸ਼ਰੀਫ਼ ਜਿਹਾ ਬਜ਼ੁਰਗ ਲੱਗਣਾ, ਪਰ ਪੱਲੇ ਕੁਝ ਨਾ ਹੋਣਾ)

ਸ਼ਰਮ ਨਹੀਂ ਆਉਂਦੀ, ਬੁਢਿਆ ਖੋਸੜਾ ਤੈਨੂੰ ? 'ਚਿੱਟਾ ਸਿਰ ਤੇ ਬੋਝੇ ਵਿੱਚ ਗਾਜਰਾਂ ।' ਜੇ ਪੱਲੇ ਕੁਝ ਨਹੀਂ ਸੀ ਤਾਂ ਮੇਰਾ ਸਿਰ ਕਿਉਂ ਏਨਾ ਚਿਰ ਖਪਾਈ ਰੱਖਿਆ ?

ਸ਼ੇਅਰ ਕਰੋ

📝 ਸੋਧ ਲਈ ਭੇਜੋ