ਚਿੱਟੀ ਦਾੜ੍ਹੀ ਤੇ ਆਟਾ ਖ਼ਰਾਬ

- (ਜਦ ਕਿਸੇ ਬਾਹਰੋਂ ਸਿਆਣੇ ਦਿਸਦੇ ਪੁਰਸ਼ ਪਾਸੋਂ ਕੋਈ ਮਾੜੀ ਗੱਲ ਹੋ ਜਾਵੇ)

ਵਾਹ ਮੀਆਂ ਜੀ ਵਾਹ ! ਬੁੱਢੇ ਵਾਰੇ ਇਹ ਕੀ ਕਰਤੂਤ ਕੀਤੀ ਕਿ ਚਿੱਟੀ ਦਾੜ੍ਹੀ ਤੇ ਆਟਾ ਖ਼ਰਾਬ।

ਸ਼ੇਅਰ ਕਰੋ

📝 ਸੋਧ ਲਈ ਭੇਜੋ