ਚਿੱਟੀਆਂ ਕਬਰਾਂ ਤੇ ਹੀ ਫੁੱਲ ਚੜ੍ਹਦੇ ਨੇ

- (ਧਨ-ਪਾਤਰਾਂ ਜਾਂ ਵੱਡਿਆਂ ਨੂੰ ਹੀ ਵਡਿਆਈ ਮਿਲਦੀ ਹੈ)

ਵੱਡਿਆਂ ਦੀ ਮਰ ਕੇ ਵੀ ਸੋਭਾ ਹੁੰਦੀ ਹੈ। ਚਿੱਟੀਆਂ ਕਬਰਾਂ ਤੇ ਹੀ ਫੁੱਲ ਚੜ੍ਹਦੇ ਨੇ, ਗ਼ਰੀਬ ਨੂੰ ਨਾ ਜੀਉਂਦਿਆਂ ਢੋਈ ਨਾ ਮੋਇਆਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ