ਚੋ ਚਸ਼ਮੇ ਨੀ ਸਾਰੇ ਚੋ ਚਸ਼ਮੇ

- (ਜਦ ਸਾਰੇ ਇੱਕੋ ਸੁਭਾ ਜਾਂ ਖਿਆਲਾਂ ਦੇ ਹੋਣ)

ਓਇ ਝੱਲਿਆ ! ਇਹ ਜੱਟ ਸਾਰੇ ਵਿੱਚੋਂ ਇਕਮਿਕ ਸੀ। ਭਾਵੇਂ ਸਿੱਖ ਹੋਣ ਤੇ ਭਾਵੇਂ ਕੋਈ ਹੋਰ। ਇਨ੍ਹਾਂ ਸਾਰਿਆਂ ਦੀ ਨਾਨੀ ਇੱਕੋ ਹੀ ਇੱਕੋ । 'ਚੋ ਚਸ਼ਮੇ ਨੀ ਸਾਰੇ ਚੋ ਚਸ਼ਮੇਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ