ਚੂਹਿਆਂ ਦੇ ਡਰੋਂ ਘਰ ਨਹੀਂ ਛੱਡ ਦਈਦੇ

- (ਮਾਮੂਲੀ ਤਕਲੀਫ਼ ਦੇ ਕਾਰਨ ਚੰਗੀ ਚੀਜ਼ ਨਹੀਂ ਛੱਡਣੀ ਚਾਹੀਦੀ)

ਕੌਣ ਕਮਜ਼ਾਤ ਹੈ, ਪੁੱਤਰ, ਉਹ ਤੇਰੇ ਸਾਹਮਣੇ । ਡੱਟ ਕੇ ਆਪਣੀ ਥਾਂ ਤੇ ਬੈਠਾ ਰਹੁ । ਰਤਾ ਭੈ ਨਾ ਰੱਖ । ‘ਚੂਹਿਆਂ ਦੇ ਡਰੋਂ, ਘਰ ਨਹੀਂ ਛੱਡ ਦਈਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ