ਚੂਹਿਆਂ ਤੋਂ ਡਰੇ ਤੇ ਲੱਠ-ਮਾਰਾਂ ਵਿੱਚ ਨਾਂ

- (ਹੋਵੇ ਮਾੜਾ ਪਰ ਤਕੜਾ ਹੋਣ ਜਾਂ ਵੱਡਾ ਕੰਮ ਕਰਨ ਦੀ ਸ਼ੇਖ਼ੀ ਮਾਰੇ)

ਸੁਣੀ ਜਾਓ, ਸ਼ੇਖੀਆਂ ਭਾਈ ਹੁਰਾਂ ਦੀਆਂ। ਅਖੇ ‘ਚੂਹਿਆਂ ਤੋਂ ਡਰੇ ਤੇ ਲੱਠ ਮਾਰਾਂ ਵਿੱਚ ਨਾਂ' ਚੂਹੜਿਆਂ ਪਾਸੋਂ ਮਾਰ ਖਾ ਲਈ ਤੇ ਹੁਣ ਤੀਸ ਮਾਰ ਖ਼ਾਂ ਬਣਨ ਬੈਠੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ