ਛੂਨੀਂ ਵਿਚ ਪਾਣੀ ਪਾ ਕੇ ਡੁੱਬ ਮਰਣਾ

- (ਸ਼ਰਮਿੰਦਗੀ ਵਿੱਚ ਕਿਸੇ ਤਰ੍ਹਾਂ ਵੀ ਮੂੰਹ ਛੁਪਾਣ ਦੀ ਕਰਨੀ)

ਚਾਰ ਚੁਫੇਰੇ ਤੋਂ ਲਾਹਨਤਾਂ ਪਈਆਂ ਉਸ ਨੂੰ, ਕਿਸੇ ਆਖਿਆ 'ਛੂਨੀ ਵਿਚ ਪਾਣੀ ਪਾ ਕੇ ਡੁੱਬ ਮਰ' ਕਿਸੇ ਆਖਿਆ 'ਮੂੰਹ ਤੇ ਕਾਲਖ ਮਲ ਲੈ' ਪਰ ਉਸ ਨੂੰ ਕਿਸੇ ਦੀ ਵੀ ਪ੍ਰਵਾਹ ਨਹੀਂ ਸੀ। ਲੱਜਤ ਜੁ ਦੱਬ ਕੇ ਹੋਇਆ ਹੋਇਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ