ਚੂੜੇ ਵਾਲੀ ਦੀ ਚੂੜੇ ਵਾਲਾ ਬਾਂਹ ਫੜਦਾ ਹੈ

- (ਵੱਡੀ ਹੈਸੀਅਤ ਵਾਲਾ ਵੱਡੀ ਹੈਸੀਅਤ ਵਾਲੇ ਦੀ ਹੀ ਸਹਾਇਤਾ ਕਰਦਾ ਹੈ)

ਸਰਦਾਰ ਜੀ ! ਇਹ ਕੋਈ ਨਵੀਂ ਗੱਲ ਏ ? ਸਦਾ ਚੂੜੇ ਵਾਲੀ ਦੀ ਚੂੜੇ ਵਾਲਾ ਹੀ ਬਾਂਹ ਫੜਦਾ ਆਇਆ ਹੈ। ਉਹ ਦੋਵੇਂ ਹੋਏ ਜੋ ਵੱਡੀ ਸ਼ਾਨ ਵਾਲੇ। ਕਿਉਂ ਨਾ ਇੱਕ ਦੂਜੇ ਉੱਤੇ ਡੁੱਲ੍ਹਦੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ