ਚੂੜੀਆਂ ਦੀ ਥਹੀ, ਨਾ ਭੈਣ ਨਾ ਭਣੇਈ

- (ਅਮੀਰੀ ਵਿੱਚ ਸਾਕ ਸੰਬੰਧੀ ਭੁੱਲ ਜਾਂਦੇ ਹਨ)

ਤੂੰ ਹੁਣ ਕਿਸੇ ਨੂੰ ਕਿਉਂ ਪੁੱਛੇ ਬੁਲਾਵੇਂ ? 'ਚੂੜੀਆਂ ਦੀ ਥਹੀ, ਨਾ ਭੈਣ ਨਾ ਭਣੇਈ ' ਚਾਰ ਪੈਸੇ ਖਾਣ ਲਈ ਮਿਲ ਗਏ। ਬਸ, ਤੂੰ ਕੌਣ ਤੇ ਮੈਂ ਕੌਣ ।

ਸ਼ੇਅਰ ਕਰੋ

📝 ਸੋਧ ਲਈ ਭੇਜੋ