ਚੁਗਲਾਂ ਦਾ ਮੂੰਹ ਕਾਲਾ

- (ਚੁਗਲੀ ਕਰਨ ਵਾਲੇ ਦੀ ਬਦਨਾਮੀ ਹੁੰਦੀ ਹੈ)

ਮੀਆਂ ਚੁਗਲਾਂ ਦੀ ਖਸਲਤ ਮੰਦੀ ਸੁਣਕੇ ਸਭ ਕੋ ਡਰਦਾ । ਚੁਗਲਾਂ ਦਾ ਮੂੰਹ ਕਾਲਾ ਹੋਸੀ, ਰੋਜ਼ ਕਿਆਮਤ ਫਰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ