ਚੁੱਕ ਮਰੇ ਜਾਂ ਖਾ ਮਰੇ

- (ਬਹੁਤਾ ਕੰਮ ਕਰਨ ਨਾਲ ਜਾਂ ਬਹੁਤਾ ਖਾ ਜਾਣ ਨਾਲ ਦੁੱਖ ਆਂਦੇ ਹਨ)

ਮੂਰਖ ਚੁੱਕ ਮਰੇ ਜਾਂ ਖਾ ਮਰੇ ।" ਕਦੀ ਸੋਚ ਕੇ ਉਹ ਵਿੱਤ ਅਨੁਸਾਰ ਕੰਮ ਨਹੀਂ ਕਰਦਾ; ਇਸੇ ਲਈ ਦੁੱਖ ਪਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ