ਚੁੱਲ੍ਹਿਓਂ ਦੂਰ, ਸੋ ਦੂਰ

- (ਜਦ ਮੇਲ ਜੋਲ ਘੱਟ ਹੋ ਜਾਵੇ ਤਾਂ ਜਾਣ ਪਛਾਣ ਖ਼ਤਮ ਹੋ ਜਾਂਦੀ ਹੈ)

ਮੇਰੀ ਕਿਨ੍ਹੇ ਖਬਰ ਸਾਰ ਲੈਣੀ ਸੀ। ਤੁਹਾਡੇ ਲਈ ਤਾਂ ‘ਚੁੱਲਿਓਂ ਦੂਰ ਸੋ ਸੂਰ' । ਮੈਂ ਰਤਾ ਓਹਲੇ ਹੋਇਆ, ਸ਼ੁਕਰ ਕੀਤਾ ਤੇ ਭੁਲਾ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ