ਚੁੱਲ੍ਹੇ ਵਿੱਚੋਂ ਨਿਕਲੇ, ਭੱਠ ਵਿੱਚ ਪਏ

- (ਜਦ ਕੋਈ ਬਿਪਤਾ ਵਿੱਚੋਂ ਛੁੱਟ ਉਸ ਤੋਂ ਵੀ ਮਾੜੀ ਹਾਲਤ ਚ ਜਾਏ)

ਸ਼ਾਂਤੀ ਦਾ ਕੀ ਹਾਲ ਪੁੱਛਦੇ ਹੋ । ਉਹ ਤਾਂ ਚੁੱਲ੍ਹੇ ਵਿੱਚੋਂ ਨਿਕਲ ਭੱਠ ਵਿੱਚ ਜਾ ਪਈ ਹੈ। ਅੱਗੇ ਫਿਰ ਕੁਝ ਖਾਣ ਨੂੰ ਤਾਂ ਸੀ ਭਾਵੇਂ ਘਰ ਵਿੱਚ ਪੁੱਛ ਪ੍ਰਤੀਤ ਘਟ ਸੀ । ਹੁਣ ਨਾ ਖਾਣ ਨਾ ਪੁੱਛ ਪਰਤੀਤ।

ਸ਼ੇਅਰ ਕਰੋ

📝 ਸੋਧ ਲਈ ਭੇਜੋ