ਧੇਲੇ ਦੀ ਬੁੱਢੀ ਟਕਾ ਸਿਰ ਮੁਨਾਈ

- (ਜਦ ਕੋਈ ਚੀਜ਼ ਬੜੀ ਘੱਟ ਕੀਮਤ ਦੀ ਹੋਵੇ, ਪਰ ਉਸ ਉਪਰ ਖ਼ਰਚ ਬੜਾ ਜ਼ਿਆਦਾ ਆ ਜਾਵੇ)

ਤਿੰਨ ਰੁਪਏ ਦੀ ਮੇਜ਼, ਪਰ ਰੋਗਨ ਉੱਪਰ ਪੰਜ ਰੁਪਏ ਦਾ। ‘ਧੇਲੇ ਦੀ ਬੁੱਢੀ, ਟਕਾ ਸਿਰ ਮੁਨਾਈ। ਮੈਂ ਨਹੀਂ ਦੇਣੇ ਏਨੇ ਪੈਸੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ