ਏਹ ਜੱਗ ਮਿੱਠਾ, ਅਗਲਾ ਕਿਨੇ ਡਿੱਠਾ

- (ਜਦ ਕੋਈ ਹੁਣ ਦੇ ਸਮੇਂ ਤੋਂ ਅਯੋਗ ਲਾਭ ਉਠਾ ਕੇ ਭਵਿਖਤ ਦੀ ਪਰਵਾਹ ਨਾ ਕਰੇ)

ਤੂੰ ਹੀ ਸਵਾਰੀ ਜਾਹ ਪ੍ਰਲੋਕ। ਸਾਨੂੰ ਇਹੀ ਜਹਾਨ ਚੰਗੈ। 'ਇਹ ਜੱਗ ਮਿੱਠਾ, ਅਗਲਾ ਕਿਨੇ ਡਿੱਠਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ