ਇਹੋ ਮੁੰਡੇ ਹੱਥੋਂ ਤੇ ਇਹੋ ਨੈਣ ਪਰੈਣ

- (ਜਿੱਥੇ ਹਰ ਵੇਲੇ ਲੜਾਈ ਭਿੜਾਈ ਹੀ ਪਈ ਰਹੇ)

ਭੈਣ ਕੀ ਆਖਾਂ ? ਕਲ ਕਲ ਕਿਸੇ ਨੂੰ ਵੀ ਚੰਗੀ ਨਹੀਂ ਲਗਦੀ ਪਰ 'ਇਹ ਮੁੰਡੇ ਹੱਥੋਂ ਤੇ ਇਹੋ ਨੈਣ ਪਰੈਣ' ਵਾਲਾ ਹਾਲ ਹੈ ਮੇਰੇ ਨਾਲ। ਆਪਣੇ ਮੁੰਡੇ ਕੁੜੀਆਂ ਹੀ ਮੇਰੇ ਨਾਲ ਲੜਦੇ ਹਨ, ਕਿਹਨੂੰ ਰੋਕਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ