ਗਾਹਕ ਤੇ ਮੌਤ ਦਾ ਕੋਈ ਵੇਲਾ ਨਹੀਂ

- (ਗਾਹਕ ਤੇ ਮੌਤ ਬਿਨਾਂ ਪਤਾ ਦਿੱਤੇ, ਜਦ ਜੀ ਆਵੇ ਆ ਜਾਂਦੇ ਹਨ)

ਪੰਡਤ-ਰੁਲਦੂ ਸ਼ਾਹ ! ਤੁਸੀਂ ਤਾਂ ਹੱਟੀ ਨਾਲ ਵਿਆਹੇ ਗਏ ਜਾਪਦੇ ਹੋ। ਕਿਸੇ ਵੇਲੇ ਤਾਂ ਘੰਟੇ ਦੋ ਘੰਟਿਆਂ ਲਈ ਬੰਦ ਕਰਕੇ ਅਰਾਮ ਕਰ ਲਿਆ ਕਰੋ।
ਸ਼ਾਹ-ਪੰਡਤ ਜੀ 'ਗਾਹਕ ਤੇ ਮੌਤ ਦਾ ਕਿਹੜਾ ਵੇਲਾ ਹੈ' ਕਿਸ ਵੇਲੇ ਆ ਜਾਵੇ । ਅਰਾਮ ਕਰੀਏ ਤਾਂ ਖਾਈਏ ਕਿੱਥੋਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ