ਗਾਲੜੀ ਗੱਲ ਕਰੇ, ਸਿਆਣਾ ਕਿਆਸ ਕਰੇ

- (ਅੰਜਾਣੇ ਵਾਧੂ ਗੱਪਾਂ ਮਾਰਦੇ ਹਨ ਤੇ ਸਿਆਣੇ ਅਨੁਮਾਨ ਨਾਲ ਹੀ ਬੁੱਝ ਲੈਂਦੇ ਹਨ)

ਸੌ ਗੱਲ ਕੀਤੀ ਜੇ, ਪਰ ਟਿਕਾਣੇ ਦੀ ਇੱਕ ਵੀ ਨਹੀਂ । ਸ਼ਾਹ ਹੁਰਾਂ ਇੱਕੋ ਠੁਕ ਦੀ ਕਰਕੇ ਬੇੜਾ ਪਾਰ ਕਰ ਦਿੱਤਾ ਹੈ। ਠੀਕ ਹੈ, 'ਗਾਲੜੀ ਗੱਲ ਕਰੇ, ਸਿਆਣਾ ਕਿਆਸ ਕਰੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ