ਗਾਂ ਨਾ ਵੱਛੀ, ਨੀਂਦ ਆਵੇ ਹੱਛੀ

- (ਕਿਸੇ ਨੂੰ ਕੋਈ ਕੰਮ ਕਾਜ ਜਾਂ ਚਿੰਤਾ ਨਾ ਹੋਵੇ ਤੇ ਖੂਬ ਲੰਮੀਆਂ ਤਾਣ ਕੇ ਸੌਂਵੇਂ)

ਵਰਿਆਮ-ਸਾਡੇ ਕੋਲੋਂ ਤਾਂ ਫਕੀਰ ਫੁਕਰ ਚੰਗੇ ਨੇ, ਜਿਹੜੇ ਰਾਤ ਨੂੰ ਤਾਂ ਬੇਫ਼ਿਕਰ ਹੋ ਕੇ ਸੌਂਦੇ ਨੇ 'ਗਾਂ ਨਾ ਵੱਛੀ ਨੀਂਦ ਆਵੇ ਹੱਛੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ