ਗਧੇ ਨੂੰ ਗੁਲਕੰਦ

- (ਕਿਸੇ ਅਯੋਗ ਨੂੰ ਵਡਮੁੱਲੀ ਜਾਂ ਚੰਗੀ ਚੀਜ਼ ਦਿੱਤੀ ਜਾਵੇ)

ਤੁਸਾਡੀ ਆਪਣੀ ਭੁੱਲ ਹੈ 'ਗਧੇ ਨੂੰ ਗੁਲਕੰਦ' ਕੀ ਆਖੇ ? ਤੁਸੀਂ ਉਸ ਨਾਲ ਨਰਮੀ ਵਰਤਣ ਦੀ ਥਾਂ ਜੁੱਤੀਆਂ ਦੀ ਸੇਵਾ ਕਰਦੇ । ਫਿਰ ਵੇਖਦੇ, ਕਿਵੇਂ ਉਹ ਸਿੱਧਾ ਹੋ ਕੇ ਤੁਹਾਡੀ ਗੱਲ ਮੰਨਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ