ਗਧੇ ਨੂੰ ਖੁਆਇਆ ਨਾ ਪਾਪ ਨਾ ਪੁੰਨ

- (ਨੀਚ ਮਨੁੱਖ ਦੀ ਕੀਤੀ ਸੇਵਾ ਦੀ ਕੋਈ ਕਦਰ ਨਹੀਂ ਪੈਂਦੀ)

ਉਸ ਤੁਹਾਡਾ ਕੀ ਸੁਆਰਨਾ ਹੈ, ਸੇਵਾ ਕਰੋ ਨਾ ਕਰੋ। ਬੜਾ ਅਕ੍ਰਿਤਘਣ ਤੇ ਨੀਚ ਪੁਰਸ਼ ਹੈ । 'ਗਧੇ ਨੂੰ ਖੁਆਇਆ, ਨਾ ਪਾਪ ਨਾ ਪੁੰਨ'। ਇਸ ਲਈ ਉਸਦਾ ਖਹਿੜਾ ਛਡ ਦਿਉ ।

ਸ਼ੇਅਰ ਕਰੋ

📝 ਸੋਧ ਲਈ ਭੇਜੋ