ਗਈ ਸਾਂ ਕੰਡਾ ਮਲਾਉਣ, ਭੰਨਾ ਆਈ ਘੰਡੀ

- (ਜਦ ਜਾਵੇ ਤਾਂ ਕਿਸੇ ਪਾਸੋਂ ਲਾਭ ਲੈਣ ਲਈ, ਪਰ ਉਲਟਾ ਦੁਖੀ ਹੋਕੇ ਆਵੇ)

ਕੀ ਦੱਸਾਂ ‘ਗਈ ਸਾਂ ਕੰਡ ਮਲਾਉਣ, ਭੰਨਾ ਆਈ ਘੰਡੀ' ਹੱਥ ਪਾਇਆ ਸੀ ਫੁੱਲਾਂ ਨੂੰ, ਕੰਡੇ ਨਾਲ ਚਮੋੜ ਲਿਆਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ