ਗਲ ਗਲਾਵਾਂ ਪੈਣਾ

- (ਜ਼ਿਮੇਵਾਰੀ ਸਿਰ ਤੇ ਪੈ ਜਾਣੀ)

ਵਿਆਹ ਹੋਣ ਨਾਲ ਗਲ ਗਲਾਵਾਂ ਤੇ ਪੈ ਹੀ ਜਾਂਦਾ ਹੈ, ਪਰ ਇਸ ਬਿਨਾਂ ਵੀ ਗੁਜ਼ਾਰਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ