ਗੱਲ ਹੋਈ ਪੁਰਾਣੀ, ਬੁੱਕਲ ਮਾਰ ਬੈਠੀ ਸਵਾਣੀ

- (ਕੁਝ ਸਮਾਂ ਬੀਤ ਜਾਣ ਤੇ ਕੋਈ ਕਸੂਰਵਾਰ ਸੱਚਾ ਬਣ ਬੈਠੇ)

ਹੁਣ ਤੂੰ ਜਿਵੇਂ ਜੀ ਆਵੇ ਬਣ ਬਣ ਬਹੁ, ਸਮਾਂ ਜੋ ਕਾਫ਼ੀ ਬੀਤ ਗਿਆ ਹੈ। 'ਗੱਲ ਹੋਈ ਪੁਰਾਣੀ, ਬੁੱਕਲ ਮਾਰ ਬੈਠੀ ਸਵਾਣੀ' । ਪਰ ਲੋਕਾਂ ਨੂੰ ਤੇਰੀਆਂ ਕਰਤੂਤਾਂ ਅਜੇ ਭੁੱਲੀਆਂ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ