ਗਲ ਲਾਈਏ ਗਿੱਟੇ, ਕੋਈ ਰੋਵੇ ਤੇ ਕੋਈ ਪਿੱਟੇ

- (ਦਿਖਾਵੇ ਮਾਤਰ ਤਾਂ ਬੜੀ ਮਿੱਠੀ ਗੱਲ ਕੀਤੀ ਜਾਵੇ, ਪਰ ਉਂਜ ਤਾਹਨਿਆਂ ਨਾਲ ਭਰੀ ਹੋਵੇ)

ਬਾਣੀਆਂ ਦਾ ਸੁਭਾ ਤਾਂ ਤੈਨੂੰ ਪਤਾ ਹੀ ਹੈ 'ਗਲ ਲਾਈਏ ਗਿੱਟੇ, ਕੋਈ ਰੋਵੇ ਤੇ ਕੋਈ ਪਿੱਟੇ' ਵਾਲਾ ਲੇਖਾ ਹੈ ਇਨ੍ਹਾਂ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ