ਗਲ ਪਿਆ ਢੋਲ ਵਜਾਉਣਾ ਈ ਪੈਂਦਾ ਹੈ

- (ਮਜਬੂਰੀ ਦੇ ਭਾਰ ਹੇਠ ਕੋਈ ਕੰਮ ਕਰਨਾ)

ਕਿਉਂ ? ਇਤਨੇ ਬੇਜਾਰ ਹੋ ਗਏ ਹੋ ? ਵੇਖਦੇ ਨਹੀਂ ਕਿਤਨੀ ਸ਼ਾਨਦਾਰ ਨੌਕਰੀ ਹੈ? "ਕੀ ਦਸਾਂ ਡਾਕਟਰ ਜੀ ! ਇਹ ਸਿਰਫ ਗਲ ਪਿਆ ਢੋਲ ਵਜਾਉਣ ਵਾਲੀ ਗੱਲ ਜੇ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ