ਗੱਲਾਂ ਕਰਾਂ ਗਲ ਨਾਲ, ਨੱਕ ਵੱਢਾਂ ਵਲ ਨਾਲ

- (ਦਿਖਾਵੇ ਮਾਤਰ ਤਾਂ ਬੜੀ ਮਿੱਠੀ ਗੱਲ ਕੀਤੀ ਜਾਏ, ਪਰ ਉਂਜ ਉਹ ਬੜੀ ਸਾੜਵੀਂ ਹੋਏ)

ਏਡਾ ਸਿਆਣਾ ਬਿਆਣਾ ਹੋ ਕੇ ਮੈਂ ਕਹਿਨਾਂ, ਤੇਰੀ ਅਕਲ ਨੂੰ ਹੋ ਕੀ ਗਿਆ ਏ। ਸਿਆਣੇ ਕਹਿੰਦੇ ਹੁੰਦੇ ਨੇ 'ਗਲ ਨਾਲ ਗੱਲ ਕਰੀਏ ਤੇ ਵਲ ਨਾਲ ਨੱਕ ਵੱਡੀਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ