ਗੱਲਾਂ ਵਾਲਾ ਜਿੱਤੇ, ਕੰਮ ਵਾਲਾ ਹਾਰੇ

- (ਜਦ ਕੋਈ ਗੱਲਾਂ ਮਾਰ -ਮਾਰ ਹੀ ਅਪਣਾ ਕੰਮ ਕੱਢੀ ਜਾਵੇ)

ਅੱਜ ਕੱਲ੍ਹ ਤਾਂ 'ਗੱਲਾਂ ਵਾਲਾ ਜਿੱਤੇ ਤੇ ਕੰਮਾਂ ਵਾਲਾ ਹਾਰੇ’, ਵਾਲਾ ਲੇਖਾ ਹੈ । ਲੋਕੀ ਗੱਲਾਂ ਦਾ ਹੀ ਖੱਟਿਆ ਖਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ