ਗੱਲੀਂ ਬਾਤੀ ਮੈਂ ਵੱਡੀ, ਕਰਤੂਤੋਂ ਵੱਡੀ ਜਠਾਣੀ

- (ਜਦ ਗੱਪਾਂ ਮਾਰਨ ਨੂੰ ਤਾਂ ਕੋਈ ਅੱਗੇ ਵਧ ਵਧ ਬਹੇ ਪਰ ਜ਼ਿੰਮੇਵਾਰੀ ਦੇ ਵੇਲੇ ਕੰਮ ਕਿਸੇ ਹੋਰ ਦੇ ਸਿਰ ਸੁੱਟੇ)

‘ਗੱਲੀਂ ਬਾਤੀਂ ਮੈਂ ਵੱਡੀ ਕਰਤੂਤੋਂ ਵੱਡੀ ਜਠਾਣੀ' । ਕੰਮ ਵੇਲੇ ਹੋਰ ਕਰਨ, ਵਿਹਲੀਆਂ ਰੋਟੀ ਤੂੰ ਬਹਿ ਕੇ ਪਾੜ।

ਸ਼ੇਅਰ ਕਰੋ

📝 ਸੋਧ ਲਈ ਭੇਜੋ