ਗੱਲੀਂ ਗੱਲਾਂ ਤੇ ਦੰਮੀ ਘੋੜੇ

- (ਗੱਪਾਂ ਮਾਰਨ ਨਾਲ ਕੁਝ ਨਹੀਂ ਬਣਦਾ, ਧਨ ਜਾਂ ਉੱਦਮ ਨਾਲ ਹੀ ਚੀਜ਼ਾਂ ਮਿਲਦੀਆਂ ਹਨ)

ਕਾਕਾ, ਗੱਲਾਂ ਨਾਲ ਕਦੀਂ ਕੋਠੇ ਨਹੀਂ ਉੱਸਰੇ। ‘ਗੱਲੀਂ ਗੱਲਾਂ ਤੇ ਦੰਮੀ ਘੋੜੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ