ਗੰਢੋਂ ਖਾਲੀ, ਰੱਬ ਦਾ ਸਵਾਲੀ

- (ਪੱਲੇ ਕੁਝ ਨਾ ਹੋਵੇ ਤੇ ਫਕੀਰ ਬਣ ਰਹੇ)

ਵੇਖਿਆ ਓਇ ਤੂੰ ਵੱਡਾ ਸਾਧ 'ਗੰਢੋਂ ਖ਼ਾਲੀ ਤੇ ਰੱਬ ਦਾ ਸਵਾਲੀ' । ਸਾਧ ਨਾ ਬਣਦਾ ਤਾਂ ਕੀ ਕਰਦਾ। ਘਰ ਕੀ ਸੀ ਤੇਰੇ ਖਾਣ ਨੂੰ ? ਅਖੇ ਮੁੱਕ ਗਏ ਘੜੇ 'ਚੋਂ ਦਾਣੇ ਤੇ ਬਣ ਗਿਆ ਸਿੰਘ ਸਭੀਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ