ਗੰਦੀ ਉਂਗਲ ਵੱਢ ਦੇਣੀ ਹੀ ਚੰਗੀ ਹੈ

- (ਮਾੜੇ ਪੁਰਸ਼ ਤੋਂ ਸਖ਼ਤੀ ਨਾਲ ਵੀ ਪੱਲਾ ਛੁਡਾਣਾ ਚੰਗੀ ਗੱਲ ਹੈ)

ਦੀਵਾਨ - ਬਾਉਲੀ ਹੋ ਗਈ... ਸਾਰੇ ਟੱਬਰ ਨੂੰ, ਪਿਉ ਦਾਦੇ ਦੀ ਇਜ਼ਤ ਨੂੰ ਤੇ ਇਸ ਮਾਲ ਦੌਲਤ ਨੂੰ ਬਚਾਉਣ ਲਈ ਰਾਮ ਲਾਲ ਨੂੰ ਗੰਦੀ ਉਂਗਲ ਜਾਣਕੇ ਵੱਢ ਦੇਣਾ ਹੀ ਭਲੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ