ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ

- (ਜਿਹੜਾ ਸਮੇਂ ਅਨੁਸਾਰ ਆਪਣਾ ਵਰਤਾਰਾ ਬਦਲਦਾ ਰਹੇ)

ਗੁਰਬਚਨ ਸਿੰਘ ਦਾ ਵੀ ਕੋਈ ਇਤਬਾਰ ਹੈ ? 'ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ' । ਜਿਨ੍ਹੇ ਲਾਈ ਗੱਲੀ, ਓਹਦੇ ਨਾਲ ਉਠ ਚੱਲੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ