ਗੰਜੇ ਨੂੰ ਰੱਬ ਨਹੁੰ ਨਾ ਦੇਵੇ

- (ਕਮੀਨੇ ਆਦਮੀ ਨੂੰ ਇਖ਼ਤਿਆਰ ਮਿਲ ਜਾਣ ਤੇ ਉਹ ਸਭ ਨੂੰ ਤੰਗ ਕਰਦਾ ਹੈ)

ਜਦੋਂ ਦਾ ਉਹ ਨੰਬਰਦਾਰ ਬਣਿਆ ਹੈ ਕਿਸੇ ਨੂੰ ਫਟਕਣ ਨਹੀਂ ਦਿੰਦਾ । ਸੱਚ ਆਖਿਆ ਜੇ ਸਿਆਣਿਆਂ ਨੇ 'ਗੰਜੇ ਨੂੰ ਰੱਬ ਨਹੁੰ ਨਾ ਦੇਵੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ