ਗੰਜੀ ਗਈ ਪੇਕੇ,ਲੈ ਜੂੰਆਂ ਆਈ

- (ਜਦ ਨਿਕੰਮਾ ਆਦਮੀ ਚੰਗੀ ਥਾਂ ਤੇ ਜਾਕੇ ਵੀ ਕੁਝ ਨਾ ਖੱਟੇ)

ਬੜੀ ਮਦਦ ਕੀਤੀ ਉਹਦੀ, ਪਰ ਏਨਾ ਕੁੰਢ ਨਿਕਲਿਆ ਉਹ, ਕਿ ਆਪਣਾ ਕੁਝ ਨਾ ਬਣਾ ਸਕਿਆ। 'ਗੰਜੀ ਨੂੰ ਪੇਕੇ ਘਲਿਆ ਉਹ ਜੂੰਆਂ ਲੈ ਆਈ'। ਮੈਂ ਕੀ ਕਰਦਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ