ਗੌਂ ਭੁਨਾਵੇ ਜੌਂ, ਭਾਵੇਂ ਗਿੱਲੇ ਹੀ ਹੋਣ

- (ਲੋੜ ਸਮੇਂ ਹਰ ਇੱਕ ਦੀ ਖੁਸ਼ਾਮਦ ਕਰਨੀ ਪੈਂਦੀ ਹੈ)

'ਗੌਂ ਭੁਨਾਵੇਂ ਜੌਂ ਭਾਵੇਂ ਗਿੱਲੇ ਹੀ ਹੋਣ।' ਜਦੋਂ ਗੌਂ ਸੀ ਓਦੋਂ ਅਹਿਮਦਸ਼ਾਹ ਵੀ ਤੇ ਉਹਦੀ ਜ਼ਨਾਨੀ ਵੀ ਜੀਵਾਂ ਦੀਆਂ ਤਲੀਆਂ ਹੇਠਾਂ ਹੱਥ ਧਰਦੇ ਸਨ। ਪਰ ਜਦ ਮਤਲਬ ਨਿਕਲ ਗਿਆ, ਤਾਂ ਤੂੰ ਕੌਣ ਤੇ ਮੈਂ ਕੌਣ ।

ਸ਼ੇਅਰ ਕਰੋ

📝 ਸੋਧ ਲਈ ਭੇਜੋ