ਗੌਂ ਨਿਕਲੀ, ਅੱਖ ਬਦਲੀ

- (ਗਰਜ਼ ਪੂਰੀ ਹੋ ਜਾਣ ਤੇ ਸਬੰਧ ਤੋੜ ਲੈਣਾ)

ਹੁਣ ਤੂੰ ਸਾਡੀ ਪਰਵਾਹ ਕੀ ਕਰਦਾ ਏਂ । ਤੇਰਾ ਕੰਮ ਸਿਰੇ ਚੜ੍ਹ ਗਿਆ ਏ । 'ਗੌਂ ਨਿਕਲੀ ਅੱਖ ਬਦਲੀ' ਵਾਲੀ ਗੱਲ ਝੂਠ ਤਾਂ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ