ਗ਼ਰੀਬ ਦੀ ਆਹ, ਲੋਹਾ ਭਸਮ ਹੋ ਜਾ

- (ਗ਼ਰੀਬ ਦੀ ਬਦ ਅਸੀਸ ਨਾਲ ਤਕੜੇ ਤੋਂ ਤਕੜੇ ਆਦਮੀ ਦਾ ਮਾਣ ਵੀ ਟੁੱਟ ਜਾਂਦਾ ਹੈ)

ਕਰੀ ਚਲ ਵਧੀਕੀਆਂ, ਜਿੰਨੀਆਂ ਕਰਨੀਆਂ ਹਨ, ਪਰ ਇਕ ਗੱਲ ਯਾਦ ਰੱਖੀਂ 'ਗ਼ਰੀਬ ਦੀ ਆਹ, ਲੋਹਾ ਭਸਮ ਹੋ ਜਾ’।

ਸ਼ੇਅਰ ਕਰੋ

📝 ਸੋਧ ਲਈ ਭੇਜੋ