ਗ਼ਰੀਬ ਦੀ ਜਵਾਨੀ ਤੇ ਪੋਹ ਦੀ ਚਾਨਣੀ ਐਵੇਂ ਹੀ ਜਾਂਦੀ ਹੈ

- (ਜਦ ਕੋਈ ਚੰਗੀ ਚੀਜ਼, ਬੇਲੋੜੀ ਥਾਂ ਜਾਂ ਸਮੇਂ ਅਜਾਈਂ ਜਾਂਦੀ ਦਿਸੇ)

ਮਹਾਰਾਜ, ਸਾਡੇ ਇਲਾਕੇ ਵਿੱਚ ਤਾਂ ਅੰਬਾਂ ਨੂੰ ਕੋਈ ਪੁਛਦਾ ਹੀ ਨਹੀਂ । ਇਸ ਪਾਸੇ ਤਾਂ ਇਹ 'ਗ਼ਰੀਬ ਦੀ ਜਵਾਨੀ ਤੇ ਪੋਹ ਦੀ ਚਾਨਣੀ' ਵਾਂਗ ਐਵੇਂ ਹੀ ਜਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ