ਗ਼ਰੀਬਾਂ ਰਖੇ ਰੋਜ਼ੇ ਦਿਨ ਵੱਡੇ ਆਏ

- (ਜਦ ਪੁੰਨ ਜਾਂ ਭਲੇ ਲਈ ਕੋਈ ਨਿਤਾਣਾ ਪੁਰਸ਼ ਯਤਨ ਕਰੇ, ਤਾਂ ਉਸਨੂੰ ਲੋੜ ਤੋਂ ਵਧੀਕ ਮਿਹਨਤ ਕਰਨੀ ਪਏ)

ਸਾਰੇ ਮੋਟਰਾਂ ਦੇ ਵਪਾਰ ਵਿਚੋਂ ਖੱਟੀ ਕਰਦੇ ਸਨ । ਅਸੀਂ ਵੀ ਆ ਰਲੇ। ਪਰ 'ਗ਼ਰੀਬਾਂ ਰਖੇ ਰੋਜ਼ੇ ਦਿਨ ਵੱਡੇ ਆਏ।' ਸਾਡੇ ਵਪਾਰ ਵਿਚ ਪੈਂਦੇ ਹੀ ਸਰਕਾਰ ਨੇ ਮੋਟਰਾਂ ਉੱਤੇ ਟੈਕਸ ਦੂਣੇ ਕਰ ਦਿੱਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ