ਗ਼ਰੀਬੀ ਬੜੀ ਬੀਬੀ ਹੈ

- (ਜਦ ਗਰੀਬ ਦੀ ਵਡਿਆਈ ਕਰਨੀ ਹੋਵੇ)

ਭਈ, 'ਗ਼ਰੀਬੀ ਬੜੀ ਬੀਬੀ ਹੈ'। ਨਾ ਆਏ ਦਾ ਹਿਰਖ, ਨਾ ਗਏ ਦਾ ਸੋਗ। ਬੰਦਾ ਦਿਨ ਬੜੇ ਸੁਖ ਵਿਚ ਕਟਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ