ਗਊ ਪੁੰਨ ਦੀ, ਦੰਦ ਕੌਣ ਗਿਣੇ

- (ਮੁਫ਼ਤ ਵਿੱਚ ਚੀਜ਼ ਮਿਲਦੀ ਹੋਵੇ, ਤਾਂ ਪੜਤਾਲ ਕਰਨ ਦੀ ਖੇਚਲ ਕੌਣ ਕਰਦਾ ਹੈ)

ਤੁਸੀਂ ਆਖਦੇ ਹੋ, ਚੀਜ਼ ਵੇਖ ਕੇ ਲੈਣੀ ਸੀ । ਪਰ 'ਗਊ ਪੁੰਨ ਦੀ ਦੰਦ ਕੌਣ ਗਿਣੇ' ਮੈਂ ਕੋਈ ਪੈਸੇ ਤਾਂ ਨਹੀਂ ਖ਼ਰਚੇ ਜੋ ਪੜਤਾਲ ਪਿਆ ਕਰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ