ਘਾਹ ਫੁਲੇ ਤਾਂ ਮੀਂਹ ਭੁਲੇ

- (ਘਾਹ ਦੇ ਵਧ ਪੈਣ ਤੇ ਮੀਂਹ ਨੂੰ ਕੋਈ ਯਾਦ ਨਹੀਂ ਕਰਦਾ)

ਹੁਣ ਮਾਤਾ ਪਿਤਾ ਦੀ ਕੀ ਲੋੜ ਹੈ ਤੁਹਾਨੂੰ । 'ਘਾਹ ਫੁਲੇ ਤਾਂ ਮੀਂਹ ਭੁਲੇ' ਸਾਲਾਂ ਬੱਧੀ ਤੁਹਾਨੂੰ ਪਾਲਿਆ ਪੋਸਿਆ ਲਿਖਾਇਆ, ਪੜ੍ਹਾਇਆ, ਕਾਰੇ ਲਾਇਆ। ਅੱਜ ਤੂੰ ਕੌਣ ਤੇ ਮੈਂ ਕੌਣ ?

ਸ਼ੇਅਰ ਕਰੋ

📝 ਸੋਧ ਲਈ ਭੇਜੋ