ਘਾਹ ਤਜਾਰ ਦਾ ਢੇਰ ਤੇ ਅੰਨ ਥੋੜ੍ਹਾ

- (ਖਿਲਾਰਾ ਵੱਡਾ ਤੇ ਅਸਲੀਅਤ ਥੋੜੀ)

ਬਾਹਰ ਦੀ ਟੀਪ ਟਾਪ ਤੇ ਸ਼ੂਕਾ ਸ਼ਾਕੀ ਬੜੀ ਹੈ, ਪਰ ਅੰਦਰੋਂ ਬਸ ਰੱਬ ਦਾ ਨਾਂ ਹੀ ਹੈ । 'ਘਾਹ ਤਜਾਰ ਦਾ ਢੇਰ ਤੇ ਅੰਨ ਥੋੜਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ