ਘਾਹੀਆਂ ਦੇ ਪੁੱਤਾਂ ਘਾਹ ਹੀ ਖੋਦਣੇ ਨੇ

- (ਨੀਵੇਂ (ਜਾਂ ਗ਼ਰੀਬ) ਮਾਪਿਆਂ ਦੇ ਬੱਚੇ ਵੀ ਜਦ ਨੀਵਾਂ ਹੀ ਕੰਮ ਕਰਨ)

ਸ਼ਹਿਰੀ-ਅਜ਼ਾਦੀ ਤਾਂ ਆ ਗਈ ਹੈ ਪਰ 'ਘਾਹੀਆਂ ਦੇ ਪੁੱਤਾਂ ਨੇ ਘਾਹ ਹੀ ਖੋਦਣੇ ਨੇਂ ਸਾਡੇ ਗ਼ਰੀਬਾਂ ਦੇ ਹਾਲ ਵਿੱਚ ਕੋਈ ਫ਼ਰਕ ਨਹੀਂ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ